ਕੱਲ੍ਹ ਚਰੀ 'ਚ ਤੋਤੇ ਬੈਠੇ ਸੀ।
ਕਈ ਖਾਂਦੇ ਸੀ, ਕਈ ਗਾਉਂਦੇ ਸੀ।
ਮੇਰੀ ਖੜ-ਖੜ ਸੁਣ ਕੇ ਉੱਡ ਗਏ।
ਇਹ ਵੇਖ ਚੀੰਨਾ ਵੀ ਤਾਰੋਂ ਪਾਰ ਗਿਆ,
ਉਹ ਪਾਰ ਗਿਆ, ਪਾਕਿਸਤਾਨ ਗਿਆ।
ਬਾਡਰ ਆਲ਼ਾ ਸ਼ਾਇਰ ਲੱਭ-ਲਭ ਹਾਰ ਗਿਆ।।
Poetic reflections From Countryside In Punjabi, Punjabi, Hindi, English and Urdu and Persian.
1) Salam Hazrate-khorshid by Mr. Emad Rabbani (Agha Jawad) My Ostad. Agha Jawad always helps me recite and correct my Persian poems. Ag...
No comments:
Post a Comment