ਅਸੀਂ ਆਵਦੇ ਦੁਸ਼ਮਣਾਂ ਨਾਲ਼ ਸਦਾ ਜੰਗ 'ਚ ਰਹਿੰਦੇ ਹਾਂ, ਉਹਨਾਂ ਦੇ ਹੱਥੀਂ ਤੇਗ਼ 'ਤੇ ਸਾਡੇ ਹੱਥ ਤੰਗ ਹੁੰਦੇ ਹਨ। ਪਰ ਅਸੀਂ ਵਗਦੇ ਦਰਿਆ ਹੁੰਦੇ ਹਾਂ, ਕਹਿ ਦੋ ਜਾਕੇ ਤੇਗਾਂ ਨੂੰ, ਅਸੀਂ ਅਤਰਾਂ ਦੀਆਂ ਸ਼ੀਸ਼ੀਆਂ ਹਾਂ ਕਹਿ ਦੋ ਜਾਕੇ ਪੱਥਰਾਂ ਨੂੰ।
––ਸ਼ਾਇਰ-ਮੀਲਾਦ ਇ਼ਰਫ਼ਾਨਪੁਰ(ਸ਼ੀਰਾਜ਼-ਈਰਾਨ)
ਬਾ ਦਨਸ਼ਮਨਿ-ਖ਼ੀਸ਼ੀਮ ਸ਼ਬੋ-ਰੂਜ਼ ਬਿ-ਜੰਗ।
ਊ ਬਾ ਦਮਿ-ਤੀਗ਼ ਆਮਦਿਹ ਮਾ ਬਾ ਦਿਲਿ-ਤੰਗ।।
ਮਾ ਰੂਦਿ-ਮੁਦਾਮੀਮ ਬਿਗੂਈਦ ਬਿ-ਤੀਗ਼।
ਮਾ ਸ਼ੀਸਿਹ-ਯੇ-ਅ਼ਤਰੀਮ ਬਿਗੂਈਦ ਬਿ-ਸੰਗ।।
No comments:
Post a Comment