Saturday, 14 October 2023

Bikhabar Khoshdel

 ਕਾਸ਼ ਬਾ ਯਕ ਜ਼ਰਬਿਹ ਮੀਕਰਦੀ ਸਰ—ਮ ਅਜ਼ ਤਨ ਜੁਦਾ। 

ਜ਼ਿਬ੍ਹਿ-ਆਸ਼ਿਕ਼ ਦਰ ਮਰਾਮੇ-ਮਾ ਹਲਾਲਸ੍ਤੋ-ਹਲਾਲ।। 


ਰਫ਼ਤੀ ਓ ਅਇ ਆਨ੍ ਨਿਗਾਹੇ-ਤੂ ਦਲੀਲੇ-ਜ਼ਿੰਦਗੀ ਸ੍ਤ। 

ਵਰਨਿਹ ਦਰ ਈਨ੍ ਖ਼ਾਰੋ-ਖ਼ਸ ਜਾਨਮ ਮੁਹਾਲਸ੍ਤੋ ਮੁਹਾਲ।। 


*—ਜੇ ਹਿੱਕੋ ਝਟਕੇ ਵਿੱਚ ਕਰ ਸੱਟਦਾ ਮਸਲੇ ਹੱਲ! ਕੀ ਜਾਂਦਾ? 

ਉਹਨੇ ਆਖਿਆ 'ਰੰਦਾ ਫੇਰਨਾ ਈਂ ਤਾਂ ਸਾਡਾ ਕਿੱਤਾ ਐ।' 

ਭਾਵ: 

—ਕਾਸ਼ ਤੂੰ ਇੱਕ ਵਾਰੀ 'ਚੀ ਝੱਟਕਾ ਦਿੰਦਾ! 

— ਕੋਈ ਗੱਲ ਨੀਂ! ਸਾਡੇ ਆਸ਼ਿਕ਼ ਨੂੰ ਜ਼ਿਬਾਹ੍ ਕਰਨਾ ਹਲਾਲ ਮੰਨਿਆਂ ਜਾਂਦਾ। 

ਤੂੰ ਲੰਘ ਗਿਐਂ 'ਤੇ ਤੇਰੀ ਉਹ ਨਿਗਾਹ ਈ ਐ ਦਲੀਲ ਜੀਵਣ ਦੀ, 

ਨ੍ਹਈਂ ਤਾਂ ਇਹਨਾਂ ਭੱਖੜਿਆਂ 'ਚ ਜਾਨ ਔਖੀਓ ਈ ਸੀ! 

کاش با یک ضربه میکردی سرم از تن جدا

ذبح عاشق در مرام ما حلال است و حلال


رفتی و ای آن نگاه تو دلیل زندگی است

ورنه در این خار و خس جانم محال است و محال

#Bikhabar_Khoshdel

No comments:

Post a Comment

A personal brief note on the Persian poetry of Agha Jawad and Dr. Balram Shukla

1) Salam Hazrate-khorshid by Mr. Emad Rabbani (Agha Jawad) My Ostad. Agha Jawad always helps me recite and correct my Persian poems.     Ag...