ਸਾਹਿਬ-ਦਿਲਾਂ ਦੀਆਂ ਕਿਆ ਬਾਤਾਂ!
ਮਸਕੀਨਾਂ ਦਾ ਹੋਵੇ ਰੱਬ ਰਾਖਾ।
ਇਕ-ਇਕ ਕੜ ਖੱਟ ਸੁੱਟ ਮੁੜ ਅੰਦਰਲੇ,
ਜਦ ਤਿੱਕਰ ਨਿਕਲੇ ਨਾ ਜਲ ਮਿੱਠਾ|
- ਬੇਖ਼ਬਰ ਖ਼ੁਸ਼ਦਿਲ
साहिब-दिलान् दीयाँ क्या बातां!
मस्कीनां दा होवे रब्ब राखा।
इक इक कड़ खट्ट सुट मुड़ अंदरले
जद तिक्कर निकले ना जल मिठ्ठा।
Poetic reflections From Countryside In Punjabi, Punjabi, Hindi, English and Urdu and Persian.
1) Salam Hazrate-khorshid by Mr. Emad Rabbani (Agha Jawad) My Ostad. Agha Jawad always helps me recite and correct my Persian poems. Ag...
No comments:
Post a Comment