گناه اگر چه نبود اختیارِ ما حافظ
تو در طریقِ ادب باش، گو گناهِ من است
ਗੁਨਾਹ ਗਰਚਿਹ੍ ਨਬੂਦ੍ ਇਖ਼ਤਿਆਰਿ-ਮਾ ਹਾਫ਼ਿਜ਼।
ਤੁ ਦਰ ਤਰੀਕ਼ਿ-ਅਦਬ ਬਾਸ਼ ਗੂ ਗੁਨਾਹਿ-ਮਨਸ੍ਤ।।
ਅਗਰਚੇ ਗੁਨਾਹ ਕਰਨਾ ਸਾਡੇ ਹੱਥ 'ਚ ਨ੍ਹਈਂ ਹੈਗਾ,#ਹਾਫ਼ਿਜ਼
ਪਰ ਤੂੰ ਅਦਬ ਨਾਲ ਆਖ 'ਸਭ ਗੁਨਾਹ ਮੇਰਾ ਈ ਐ'।
Poetic reflections From Countryside In Punjabi, Punjabi, Hindi, English and Urdu and Persian.
1) Salam Hazrate-khorshid by Mr. Emad Rabbani (Agha Jawad) My Ostad. Agha Jawad always helps me recite and correct my Persian poems. Ag...
No comments:
Post a Comment